HomePunjabi NewsLiberal Breakingਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਕੀਤਾ...

ਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਕੀਤਾ ਗਿਆ ਇਸ ਜੇਲ੍ਹ ਵਿੱਚ ਸ਼ਿਫਟ

ਬ੍ਰੇਕਿੰਗ: ਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਹੈ। ਭਾਰੀ ਸੁਰੱਖਿਆ ਹੇਠ ਉਸ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਲਿਜਾਇਆ ਗਿਆ। ਸੁਰੱਖਿਆ ਕਰਨਾ ਦੇ ਚਲਦੇ ਰਮਨਜੀਤ ਰੋਮੀ ਨੂੰ ਜੇਲ ਤੋਂ ਸ਼ਿਫਟ ਕੀਤਾ ਗਿਆ ਹੈ

RELATED ARTICLES

Most Popular

Recent Comments