ਨਵੀਂ ਦਿੱਲੀ: ਭਾਰਤ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਆਉਣ ਤੋਂ ਬਾਅਦ ਅੱਜ, 19 ਫਰਵਰੀ ਨੂੰ ਪਹਿਲਾ ਰੋਜ਼ਾ ਰੱਖਿਆ ਗਿਆ ਹੈ। ਦਿੱਲੀ ਦੀ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਨੇ ਬੀਤੀ ਰਾਤ ਚੰਨ ਦੀ ਤਸਦੀਕ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਰਮਜ਼ਾਨ ਦੀਆਂ ਮੁਬਾਰਕਾਂ ਦਿੰਦਿਆਂ ਆਪਸੀ ਭਾਈਚਾਰੇ, ਸਦਭਾਵਨਾ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਹੈ।
ਭਾਰਤ ਵਿੱਚ ਰਮਜ਼ਾਨ ਦਾ ਆਗਾਜ਼: ਅੱਜ ਰੱਖਿਆ ਗਿਆ ਪਹਿਲਾ ਰੋਜ਼ਾ, PM ਮੋਦੀ ਨੇ ਦਿੱਤੀਆਂ ਮੁਬਾਰਕਾਂ
RELATED ARTICLES


