ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 5 ਦਿਨਾਂ ਤੋਂ ਬੰਦ ਹੈ। ਅੱਜ 6ਵੇਂ ਦਿਨ ਵੀ ਕਿਸਾਨਾਂ ਨੇ ਇਸਨੂੰ ਚੱਲਣ ਨਹੀਂ ਦਿੱਤਾ। 1.75 ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਘੇ ਹਨ। NHAI ਨੂੰ ਕਰੀਬ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ NHAI ਨੇ 30 ਜੂਨ ਤੱਕ ਉਨ੍ਹਾਂ ਨਾਲ ਗੱਲ ਕਰਕੇ ਕੋਈ ਫੈਸਲਾ ਨਾ ਲਿਆ ਤਾਂ ਉਹ ਟੋਲ ਪਲਾਜ਼ਾ ਦੇ ਕਮਰਿਆਂ ਨੂੰ ਤਾਲੇ ਲਗਾ ਦੇਣਗੇ।
ਪੰਜਾਬ ਦਾ ਸਭ ਤੋਂਮਹਿੰਗਾ ਟੋਲ ਪਲਾਜ਼ਾ ਲਗਾਤਾਰ 6ਵੇਂ ਦਿਨ ਵੀ ਬੰਦ
RELATED ARTICLES