ENG vs SA T20 WC: T20 ਵਿਸ਼ਵ ਕੱਪ 2024 ਦੇ 45ਵੇਂ ਮੈਚ ਵਿੱਚ ਇੰਗਲੈਂਡ ਦੀ ਟੀਮ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਨਾਲ ਭਿੜੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ। ਗਰੁੱਪ ਗੇੜ ਵਿੱਚ ਇੰਗਲੈਂਡ ਦੀ ਟੀਮ ਨੇ 4 ਵਿੱਚੋਂ 2 ਮੈਚ ਜਿੱਤੇ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਗਰੁੱਪ ਗੇੜ ਦੇ ਸਾਰੇ 4 ਮੈਚ ਜਿੱਤੇ ਸਨ।