ਬਠਿੰਡਾ: ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿੱਚ ਹਾਈਟੈਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਨੌ ਕਰੋੜ ਦੀ ਲਾਗਤ ਵਾਲੀ ਇਸ ਲਾਇਬ੍ਰੇਰੀ ਵਿੱਚ 20 ਕੰਪਿਊਟਰ ਅਤੇ ਆਧੁਨਿਕ ਸਹੂਲਤਾਂ ਹਨ। ਸੀਐਮ ਨੇ ‘ਮਿਸ਼ਨ ਪ੍ਰਗਤੀ’ ਤਹਿਤ ਪੜ੍ਹ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਸਾਡਾ ਮਾਡਲ ਹੈ ਅਤੇ ਨਾਲ ਹੀ ਭਾਜਪਾ ‘ਤੇ ਨਫ਼ਰਤ ਦੀ ਰਾਜਨੀਤੀ ਕਰਨ ਦੇ ਗੰਭੀਰ ਇਲਜ਼ਾਮ ਲਾਏ।
ਬ੍ਰੇਕਿੰਗ : ਸੀਐਮ ਮਾਨ ਨੇ ਬਠਿੰਡਾ ਵਿੱਚ 9 ਕਰੋੜ ਦੀ ਲਾਗਤ ਵਾਲੀ ਹਾਈਟੈਕ ਲਾਇਬ੍ਰੇਰੀ ਦਾ ਕੀਤਾ ਉਦਘਾਟਨ
RELATED ARTICLES


