ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ 31 ਮਾਰਚ ਨੂੰ ਰੋਸ਼ ਰੈਲੀ ਕਰਨ ਜਾ ਰਹੀ ਹੈ। ਇਸ ਦੇ ਲਈ ਪੰਜਾਬ ਦੇ ਹਰ ਹਲਕੇ ਦੇ ਵਿੱਚੋਂ ਘੱਟ ਤੋਂ ਘੱਟ 1000 ਸਮਰਥਕ ਜਾਣਗੇ ਦੱਸ ਦਈਏ ਕਿ ਆਪ ਦੇ ਵੱਡੇ ਆਗੂ ਜੇਲ ਦੇ ਵਿੱਚ ਹਨ ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਤੇ ਇਹ ਵੱਡੀ ਜਿੰਮੇਵਾਰੀ ਹੈ।
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 31 ਮਾਰਚ ਨੂੰ ਰੋਸ ਰੈਲੀ
RELATED ARTICLES