HomePunjabi NewsLiberal Breakingਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 31 ਮਾਰਚ ਨੂੰ ਰੋਸ ਰੈਲੀ

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 31 ਮਾਰਚ ਨੂੰ ਰੋਸ ਰੈਲੀ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ 31 ਮਾਰਚ ਨੂੰ ਰੋਸ਼ ਰੈਲੀ ਕਰਨ ਜਾ ਰਹੀ ਹੈ। ਇਸ ਦੇ ਲਈ ਪੰਜਾਬ ਦੇ ਹਰ ਹਲਕੇ ਦੇ ਵਿੱਚੋਂ ਘੱਟ ਤੋਂ ਘੱਟ 1000 ਸਮਰਥਕ ਜਾਣਗੇ ਦੱਸ ਦਈਏ ਕਿ ਆਪ ਦੇ ਵੱਡੇ ਆਗੂ ਜੇਲ ਦੇ ਵਿੱਚ ਹਨ ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਤੇ ਇਹ ਵੱਡੀ ਜਿੰਮੇਵਾਰੀ ਹੈ।

RELATED ARTICLES

Most Popular

Recent Comments