ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ‘ਤੇ ਕੇਜ਼ਰੀਵਾਲ ਨੂੰ ਸਵਾਲ ਕੀਤਾ ਹੈ ਕਿ ਦਿੱਲੀ ਯੂਨੀਵਰਸਿਟੀ ਦੇ 12 ਕਾਲਜ ਅਜਿਹੇ ਹਨ, ਜਿਨ੍ਹਾਂ ਦੇ ਪ੍ਰੋਫੈਸਰਾਂ ਨੂੰ ਤਨਖਾਹ ਨਹੀਂ ਮਿਲ ਰਹੀ। ਅੱਧੇ ਤੋਂ ਵੀ ਘੱਟ ਬਜਟ ਮਨਜ਼ੂਰ ਹੋਣ ਦੇ ਬਾਵਜੂਦ ਲਾਇਬ੍ਰੇਰੀ ਨੂੰ ਪੈਸੇ ਨਹੀਂ ਮਿਲ ਰਹੇ। ਉਹ ਰਾਜ ਦਾ ਨਿਰਮਾਣ ਕਰਦੇ ਹਨ, ਬੱਚਿਆਂ ਦਾ ਭਵਿੱਖ ਬਣਾਉਂਦੇ ਹਨ। ਨਵੀਂ ਸਕੀਮ ਲਿਆ ਸਕਦੇ ਹਨ, ਪਰ ਪੈਸਾ ਕਿੱਥੋਂ ਆਵੇਗਾ?
“ਪ੍ਰੋਫੈਸਰਾਂ ਨੂੰ ਨਹੀਂ ਮਿਲ ਰਹੀ ਤਨਖਾਹ, ਪੁਜਾਰੀ ਗ੍ਰੰਥੀ ਯੋਜਨਾ ਲਈ ਕਿੱਥੋਂ ਆਵੇਗਾ ਪੈਸਾ” : ਦੀਕਸ਼ਿਤ
RELATED ARTICLES