Friday, July 5, 2024
HomePunjabi NewsLiberal Breakingਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਰਾਸ਼ਟਰਪਤੀ ਮੁਰਮੂ ਨੇ...

ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਰਾਸ਼ਟਰਪਤੀ ਮੁਰਮੂ ਨੇ ਕੀਤਾ ਸੰਬੋਧਿਤ

ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ। ਨਵੇਂ ਚੁਣੇ ਗਏ ਸਪੀਕਰ ਓਮ ਬਿਰਲਾ ਨੂੰ ਵਧਾਈ । ਇਸ ਵਾਰ ਕਸ਼ਮੀਰ ‘ਚ ਵੀ ਵੋਟਿੰਗ ਦਾ ਰਿਕਾਰਡ ਟੁੱਟਿਆ ਹੈ। 64 ਕਰੋੜ ਵੋਟਰਾਂ ਨੇ ਉਤਸ਼ਾਹ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਵਿਕਾਸ ਦੀ ਨਿਰੰਤਰਤਾ ਸਾਡੀ ਗਾਰੰਟੀ ਹੈ, ਆਉਣ ਵਾਲੇ ਬਜਟ ‘ਚ ਦਿੱਸਣਗੇ ਇਤਿਹਾਸਕ ਕਦਮ । ਅਸੀਂ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਤਮ ਨਿਰਭਰ ਬਣਾਵਾਂਗੇ।

RELATED ARTICLES

Most Popular

Recent Comments