More
    HomePunjabi NewsLiberal Breakingਪੰਜਾਬ ਦਾ ਬਜਟ ਪੇਸ਼, ਜਾਣੋ ਬਜਟ ਦੀਆਂ 10 ਖ਼ਾਸ ਗੱਲ੍ਹਾਂ

    ਪੰਜਾਬ ਦਾ ਬਜਟ ਪੇਸ਼, ਜਾਣੋ ਬਜਟ ਦੀਆਂ 10 ਖ਼ਾਸ ਗੱਲ੍ਹਾਂ

    ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ। ਆਓ ਜਾਣੀਏ ਪੰਜਾਬ ਬਜਟ ਦੀਆਂ 10 ਖ਼ਾਸ ਗੱਲ੍ਹਾਂ। ਕੁੱਲ੍ਹ 2,36,080 ਕਰੋੜ ਰੁਪਏ ਦੇ ਬਜਟ ਦੀ ਰੱਖੀ ਗਈ ਤਜਵੀਜ਼।ਅਗਲੇ ਸਾਲ ਸੂਬੇ ਅੰਦਰ ਪਹਿਲੀ ਡਰੱਗ ਸੈਂਸਸ ਕਰਵਾਉਣ ਦਾ ਫ਼ੈਸਲਾ।ਝੋਨੇ ਅਤੇ ਮੱਕੀ ਦੀ ਕਾਸ਼ਤ ਵੱਲ ਜਾਣ ਲਈ 21 ਹਜ਼ਾਰ ਹੈੱਕਟੇਅਰ ਦਾ ਟੀਚਾ।ਮੱਕੀ ਕਾਸ਼ਤ ਲਈ 17 ਹਜ਼ਾਰ 500 ਰੁਪਏ ਪ੍ਰਤੀ ਹੈੱਕਟੇਅਰ ਦੀ ਸਬਸਿਡੀ ਮਿਲੇਗੀ। ਆਮ ਆਦਮੀ ਕਲੀਨਿਕਾਂ ਲਈ 268 ਕਰੋੜ ਰੁਪਏ ਰੱਖੇ ਗਏ।

    ਗੈਂਗਸਟਰਾਂ ਨਾਲ ਨਜਿੱਠਣ ਲਈ ਐਮਰਜੈਂਸੀ ਰਿਸਪਾਂਸ ਵਾਹਨ ਖ਼ਰੀਦੇ ਜਾਣਗੇ।ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਇਆ।ਪੂਰੇ ਪਰਿਵਾਰ ਲਈ 5 ਲੱਖ ਦੀ ਥਾਂ 10 ਲੱਖ ਰੁਪਏ ਦਾ ਸਾਲਾਨਾ ਬੀਮਾ ਕਵਰੇਜ।ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ ਰੱਖੇ ਗਏ 14 ਹਜ਼ਾਰ 524 ਕਰੋੜ।ਮਹਿਲਾਵਾਂ ਦੀ ਮੁਫ਼ਤ ਬੱਸ ਸੇਵਾ ਲਈ 450 ਕਰੋੜ ਰੁਪਏ ਦਾ ਬਜਟ।

    RELATED ARTICLES

    Most Popular

    Recent Comments