ਪ੍ਰਸਿੱਧ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਸ ਸਾਲ ਦੇ ਕਾਨਸ ਫਿਲਮ ਫੈਸਟੀਵਲ ਵਿੱਚ ਇੱਕ ਸ਼ਾਨਦਾਰ ਸਫੈਦ ਅਨਾਰਕਲੀ ਜੋੜੀ ਵਿੱਚ ਨਜ਼ਰ ਆਈ । ਸ਼ਾਨਦਾਰ ਰੈੱਡ ਕਾਰਪੇਟ ‘ਤੇ ਆਮ ਪੰਜਾਬੀ ਅੰਦਾਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਸੁਨੰਦਾ ਦੀ ਇਸ ਲੁੱਕ ਨੂੰ ਕਾਫੀ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ। ਰੈਡ ਕਾਰਪੈਟ ਤੇ ਉਸਨੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ।
ਪ੍ਰਸਿੱਧ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਸ ਸਾਲ ਦੇ ਕਾਨਸ ਫਿਲਮ ਫੈਸਟੀਵਲ ਵਿੱਚ ਆਈ ਨਜ਼ਰ
RELATED ARTICLES