Sunday, July 7, 2024
HomePunjabi NewsLiberal Breakingਕੱਲ੍ਹ ਪੰਜਾਬ ਦੇ ਪੈਟਰੋਲ ਪੰਪ ਨਹੀਂ ਰਹਿਣਗੇ ਬੰਦ, ਆਇਆ ਫੈਂਸਲਾ

ਕੱਲ੍ਹ ਪੰਜਾਬ ਦੇ ਪੈਟਰੋਲ ਪੰਪ ਨਹੀਂ ਰਹਿਣਗੇ ਬੰਦ, ਆਇਆ ਫੈਂਸਲਾ

ਪੰਜਾਬ ‘ਚ 29 ਫਰਵਰੀ ਯਾਨੀ ਵੀਰਵਾਰ ਨੂੰ ਪੈਟਰੋਲ ਪੰਪ ਬੰਦ ਕਰਨ ਨੂੰ ਲੈ ਕੇ ਪੈਦਾ ਹੋਇਆ ਭੰਬਲਭੂਸਾ ਦੂਰ ਹੋ ਗਿਆ ਹੈ। ਭਲਕੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਲੁਧਿਆਣਾ ਪੈਟਰੋਲੀਅਮ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਕਿਹਾ ਕਿ ਸਾਰੇ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ।

RELATED ARTICLES

Most Popular

Recent Comments