ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵੱਡਾ ਦਾਅਵਾ ਕਰਦਿਆ ਕਿਹਾ ਹੈ ਕਿ ਉਹ ਜਲੰਧਰ ਤੋਂ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ । ਉਹਨਾਂ ਕਿਹਾ ਕਿ ਦੁਆਬਾ ਇਲਾਕਾ ਜਲੰਧਰ ਪੜੇ ਲਿਖੇ ਵੋਟਰਾਂ ਦਾ ਇਲਾਕਾ ਹੈ ਅਤੇ ਇੱਥੇ ਆਮ ਆਦਮੀ ਪਾਰਟੀ ਦਾ ਚੰਗਾ ਪ੍ਰਭਾਵ ਹੈ । ਉਹਨਾਂ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਜੋ ਕੰਮ ਅਧੂਰੇ ਛੱਡ ਦਿੱਤੇ ਹਨ ਉਹਨਾਂ ਨੂੰ ਉਹ ਪੂਰੇ ਕਰਨਗੇ।
ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਪਵਨ ਕੁਮਾਰ ਟੀਨੂੰ ਨੇ ਦਿੱਤਾ ਵੱਡਾ ਬਿਆਨ
RELATED ARTICLES


