HomePunjabi NewsLiberal Breakingਚੇਨਈ ਸੁਪਰ ਕਿੰਗਜ ਦਾ ਇਹ ਧਾਕੜ ਖਿਲਾੜੀ ਹੋਇਆ ਟੂਰਨਾਮੈਂਟ ਤੋਂ ਬਾਹਰ

ਚੇਨਈ ਸੁਪਰ ਕਿੰਗਜ ਦਾ ਇਹ ਧਾਕੜ ਖਿਲਾੜੀ ਹੋਇਆ ਟੂਰਨਾਮੈਂਟ ਤੋਂ ਬਾਹਰ

ਫਿਲਹਾਲ IPL 2024 ਖੇਡਿਆ ਜਾ ਰਿਹਾ ਹੈ। ਪਰ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਸੀਜ਼ਨ ਦੇ ਮੱਧ ‘ਚ ਵੱਡਾ ਝਟਕਾ ਲੱਗਾ ਹੈ। ਦਰਅਸਲ, ਚੇਨਈ ਸੁਪਰ ਕਿੰਗਜ਼ ਟੀਮ ਦੇ ਸਟਾਰ ਖੱਬੇ ਹੱਥ ਦੇ ਬੱਲੇਬਾਜ਼ ਡੇਵਿਨ ਕੋਨਵੇ ਨੂੰ ਅਧਿਕਾਰਤ ਤੌਰ ‘ਤੇ IPL 2024 ਤੋਂ ਬਾਹਰ ਕਰ ਦਿੱਤਾ ਗਿਆ ਹੈ।

RELATED ARTICLES

Most Popular

Recent Comments