ਇਸ ਦੀਵਾਲੀ, ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਦੇਖਿਆ ਗਿਆ, ਜਿਸ ਨਾਲ ਖਰੀਦਦਾਰ ਚੌਂਕ ਗਏ। 10 ਗ੍ਰਾਮ ਸੋਨਾ 82,400 ਰੁਪਏ ਤੇ ਪਹੁੰਚ ਗਿਆ, ਜਦਕਿ ਚਾਂਦੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਉੱਚੀ ਮੰਗ ਅਤੇ ਵਿਦੇਸ਼ੀ ਬਜ਼ਾਰਾਂ ਦੇ ਰੁਝਾਨ ਨੇ ਇਸ ਵਾਧੇ ਨੂੰ ਹੁੰਗਾਰਾ ਦਿੱਤਾ ਹੈ। ਦਿਵਾਲੀ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਹੈ।
ਦਿਵਾਲੀ ਤੇ ਸੋਨੇ ਦੀ ਕੀਮਤ ਪੁੱਜੀ ਪ੍ਰਤੀ 10 ਗ੍ਰਾਮ 82 ਹਜ਼ਾਰ ਤੋਂ ਪਾਰ
RELATED ARTICLES