ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 6 ਦਸੰਬਰ ਨੂੰ ਕਿਸਾਨ ਦਿੱਲੀ ਵੱਲ ਪੈਦਲ ਮਾਰਚ ਸ਼ੁਰੂ ਕਰਨਗੇ। ਜਿਸ ਦਾ ਪਹਿਲਾ ਜੱਥਾ 6 ਦਸੰਬਰ ਨੂੰ ਚਲੇਗਾ । ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਪੰਧੇਰ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਅੰਦੋਲਨ ਨੂੰ ਅੱਗੇ ਵਧਾਉਣ ਦਾ ਫੈਸਲਾ ਕਰ ਚੁੱਕੀਆਂ ਹਨ ਇਹ ਗਰੁੱਪ ਚਾਰ ਥਾਵਾਂ ਤੇ ਰੋਕੇਗਾ ਜਿਸ ਵਿੱਚ ਅੰਬਾਲਾ ਮੋੜ ਮੰਡੀ ਖਾਨਪੁਰ ਜੱਟਾਂ ਤੇ ਪਿੱਪਲੀ ਸ਼ਾਮਿਲ ਹਨ।
“6 ਦਸੰਬਰ ਨੂੰ ਕਿਸਾਨਾਂ ਦਾ ਪਹਿਲਾ ਜੱਥਾ ਪੈਦਲ ਦਿੱਲੀ ਵੱਲ ਕਰੇਗਾ ਕੂਚ” : ਪੰਧੇਰ
RELATED ARTICLES