ਪੰਜਾਬ ਦੇ ਵਿੱਚ ਸੜਕ ਪ੍ਰੋਜੈਕਟਾਂ ਦੇ ਲਈ ਲਗਭਗ 103 ਕਿਲੋਮੀਟਰ ਜ਼ਮੀਨ ਦੀ ਜਰੂਰਤ ਹੈ । ਜਿਸ ਦੇ ਚਲਦੇ 15 ਪ੍ਰੋਜੈਕਟ ਵਿੱਚ ਰੁਕੇ ਹੋਏ ਹਨ। ਦੂਜੇ ਪਾਸੇ ਕਿਸਾਨ ਅੰਦੋਲਨ ਦੇ ਕਰਕੇ ਇਹਨਾਂ ਦਾ ਕੰਮ ਅੱਗੇ ਨਹੀਂ ਵੱਧ ਪਾ ਰਿਹਾ ਹੈ। ਇਸ ਦੇ ਚਲਦੇ NHAI ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਰੁਕੇ ਹੋਏ ਪ੍ਰੋਜੈਕਟਾਂ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇ।
ਪੰਜਾਬ ਵਿੱਚ ਚੱਲ ਰਹੇ ਸੜਕੀ ਆਵਾਜਾਈ ਪ੍ਰੋਜੈਕਟਾਂ ਲਈ NHAI ਨੇ ਲਿਖਿਆ ਸਰਕਾਰ ਨੂੰ ਪੱਤਰ
RELATED ARTICLES