ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਕ ਚੈਪਮੈਨ ਪਾਕਿਸਤਾਨ ਵਿਰੁੱਧ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਨਹੀਂ ਖੇਡਣਗੇ। ਹੈਮਸਟ੍ਰਿੰਗ ਦੀ ਸੱਟ ਕਾਰਨ ਉਸਨੂੰ ਸ਼ਨੀਵਾਰ ਨੂੰ ਹੈਮਿਲਟਨ ਵਿੱਚ ਹੋਣ ਵਾਲੇ ਮੈਚ ਤੋਂ ਆਰਾਮ ਦਿੱਤਾ ਗਿਆ ਹੈ। ਇਸ ਮੈਚ ਵਿੱਚ ਉਸਦੀ ਜਗ੍ਹਾ ਬੱਲੇਬਾਜ਼ ਟਿਮ ਸੀਫਰਟ ਲੈਣਗੇ। ਚੈਪਮੈਨ ਲੜੀ ਦੇ ਦੂਜੇ ਮੈਚ ਵਿੱਚ ਵੀ ਨਹੀਂ ਖੇਡ ਸਕਿਆ।
ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਕ ਚੈਪਮੈਨ ਪਾਕਿਸਤਾਨ ਵਿਰੁੱਧ ਤੀਜੇ ਵਨ ਡੇ ਤੋਂ ਬਾਹਰ
RELATED ARTICLES