Tuesday, July 16, 2024
HomePunjabi NewsLiberal Breakingਨਵਜੋਤ ਸਿੱਧੂ ਆਈਪੀਐਲ ਵਿੱਚ ਕਮੈਂਟਰੀ ਕਰਦੇ ਆਉਣਗੇ ਨਜ਼ਰ

ਨਵਜੋਤ ਸਿੱਧੂ ਆਈਪੀਐਲ ਵਿੱਚ ਕਮੈਂਟਰੀ ਕਰਦੇ ਆਉਣਗੇ ਨਜ਼ਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰੀ ਫਿਰ ਤੋਂ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆਉਣ ਵਾਲੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਇਸ ਵਾਰੀ ਆਈਪੀਐਲ ਦੇ ਵਿੱਚ ਬਤੌਰ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਨਵਜੋਤ ਸਿੱਧੂ ਰਾਜਨੀਤੀ ਵਿੱਚ ਬਿਜ਼ੀ ਹਨ ਜਿਸ ਤੇ ਚਲਦੇ ਉਹ ਕ੍ਰਿਕਟ ਕਮੈਂਟਰੀ ਤੋਂ ਕਾਫੀ ਦੇਰ ਤੋਂ ਦੂਰ ਰਹੇ ਹਨ।

RELATED ARTICLES

Most Popular

Recent Comments