HomePunjabi NewsLiberal Breaking60 ਫੀਸਦੀ LPG ਵਿਦੇਸ਼ਾਂ ਤੋਂ ਆਉਣ ਦੇ ਬਾਵਜੂਦ ਨਹੀਂ ਹੋਣ ਦਿੱਤੀ ਜਾਵੇਗੀ...

60 ਫੀਸਦੀ LPG ਵਿਦੇਸ਼ਾਂ ਤੋਂ ਆਉਣ ਦੇ ਬਾਵਜੂਦ ਨਹੀਂ ਹੋਣ ਦਿੱਤੀ ਜਾਵੇਗੀ ਕਿੱਲਤ: PM ਮੋਦੀ; ਘਰੇਲੂ ਖਪਤਕਾਰਾਂ ਨੂੰ ਪਹਿਲ ਦੇਣ ਦਾ ਭਰੋਸਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਭਰੋਸਾ ਦਿੱਤਾ ਕਿ ਦੇਸ਼ ਵਿੱਚ LPG ਦੀ ਕਿੱਲਤ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਆਪਣੀ 60 ਫੀਸਦੀ ਗੈਸ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਪਰ ਸਰਕਾਰ ਨੇ ਘਰੇਲੂ ਖਪਤਕਾਰਾਂ ਲਈ ਸਪਲਾਈ ਸੁਰੱਖਿਅਤ ਕੀਤੀ ਹੈ। ਮੋਦੀ ਨੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਘਰੇਲੂ ਉਤਪਾਦਨ ਵਧਾਇਆ ਗਿਆ ਹੈ ਤਾਂ ਜੋ ਰਸੋਈਆਂ ‘ਤੇ ਕੋਈ ਅਸਰ ਨਾ ਪਵੇ।

RELATED ARTICLES

Most Popular

Recent Comments