ਨਵਜੋਤ ਸਿੱਧੂ ਇੱਕ ਵਾਰੀ ਫਿਰ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਸਿੱਧੂ ਨੇ ਅੱਜ ਵਿਰੋਧੀ ਸੱਤਾਧਾਰੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੋਈ ਵੀ ਪਾਰਟੀ ਵਰਕਰਾਂ ਕਾਰਨ ਹੀ ਮਜ਼ਬੂਤ ਹੈ ਅਤੇ ਕਾਂਗਰਸ ਦੇ ਨਿਰਾਸ਼ ਹੋ ਕੇ ਘਰਾਂ ਵਿਚ ਬੈਠੇ ਕਾਂਗਰਸ ਦੇ ਪੁਰਾਣੇ ਵਰਕਰਾਂ ’ਚ ਮੁੜ ਜਾਨ ਪਾਉਣ ਲਈ ਅਜਿਹੀਆਂ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਖਿਆ ਜਾਵੇਗਾ।
ਰੈਲੀ ਵਿੱਚ ਗਰਜੇ ਨਵਜੋਤ ਸਿੱਧੂ, ਆਪ ਸਰਕਾਰ ਤੇ ਬੋਲੇ ਵੱਡੇ ਹਮਲੇ
RELATED ARTICLES