HomePunjabi Newsਰੈਲੀ ਵਿੱਚ ਗਰਜੇ ਨਵਜੋਤ ਸਿੱਧੂ, ਆਪ ਸਰਕਾਰ ਤੇ ਬੋਲੇ ਵੱਡੇ ਹਮਲੇ

ਰੈਲੀ ਵਿੱਚ ਗਰਜੇ ਨਵਜੋਤ ਸਿੱਧੂ, ਆਪ ਸਰਕਾਰ ਤੇ ਬੋਲੇ ਵੱਡੇ ਹਮਲੇ

ਨਵਜੋਤ ਸਿੱਧੂ ਇੱਕ ਵਾਰੀ ਫਿਰ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਸਿੱਧੂ ਨੇ ਅੱਜ ਵਿਰੋਧੀ ਸੱਤਾਧਾਰੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੋਈ ਵੀ ਪਾਰਟੀ ਵਰਕਰਾਂ ਕਾਰਨ ਹੀ ਮਜ਼ਬੂਤ ਹੈ ਅਤੇ ਕਾਂਗਰਸ ਦੇ ਨਿਰਾਸ਼ ਹੋ ਕੇ ਘਰਾਂ ਵਿਚ ਬੈਠੇ ਕਾਂਗਰਸ ਦੇ ਪੁਰਾਣੇ ਵਰਕਰਾਂ ’ਚ ਮੁੜ ਜਾਨ ਪਾਉਣ ਲਈ ਅਜਿਹੀਆਂ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਖਿਆ ਜਾਵੇਗਾ।

RELATED ARTICLES

Most Popular

Recent Comments