ਅੱਜ ਨਾਭਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਵਲੰਟੀਅਰ ਮੀਟਿੰਗ ਕੀਤੀ ਗਈ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਸਿਹਤਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਕਿ “ਸਾਡੀਆਂ ਸਾਰੀਆਂ ਵਲੰਟੀਅਰ ਮੀਟਿੰਗਾਂ ਵਿੱਚ, ਬਿਲਕੁਲ ਜੋਸ਼ ਵਾਲੀ ਸਥਿਤੀ ਹੈ। ਲੋਕਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲਈ ਕ੍ਰੇਜ਼ ਅਤੇ ਸਨੇਹ ਹੈ ਅਤੇ ਉਹਨਾਂ ਦਾ ਕੰਮ ਬੋਲਦਾ ਹੈ। ਅੱਜ ਨਾਭਾ ਵਲੰਟੀਅਰ ਮੀਟਿੰਗ ਵਿੱਚ ਸਾਨੂੰ ਭਰਵਾਂ ਹੁੰਗਾਰਾ ਮਿਲਿਆ। ਮੇਰੇ ਵੀਰ MLA ਦੇਵ ਮਾਨ ਦਾ ਵਿਸ਼ੇਸ਼ ਧੰਨਵਾਦ।”
ਵਲੰਟੀਅਰ ਮੀਟਿੰਗ ਵਿੱਚ ਪਹੁੰਚੇ ਵਿਧਾਇਕ ਦੇਵ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ
RELATED ARTICLES