HomePunjabi NewsLiberal Breakingਵਲੰਟੀਅਰ ਮੀਟਿੰਗ ਵਿੱਚ ਪਹੁੰਚੇ ਵਿਧਾਇਕ ਦੇਵ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ

ਵਲੰਟੀਅਰ ਮੀਟਿੰਗ ਵਿੱਚ ਪਹੁੰਚੇ ਵਿਧਾਇਕ ਦੇਵ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ

ਅੱਜ ਨਾਭਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਵਲੰਟੀਅਰ ਮੀਟਿੰਗ ਕੀਤੀ ਗਈ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਸਿਹਤਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਕਿ “ਸਾਡੀਆਂ ਸਾਰੀਆਂ ਵਲੰਟੀਅਰ ਮੀਟਿੰਗਾਂ ਵਿੱਚ, ਬਿਲਕੁਲ ਜੋਸ਼ ਵਾਲੀ ਸਥਿਤੀ ਹੈ। ਲੋਕਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲਈ ਕ੍ਰੇਜ਼ ਅਤੇ ਸਨੇਹ ਹੈ ਅਤੇ ਉਹਨਾਂ ਦਾ ਕੰਮ ਬੋਲਦਾ ਹੈ। ਅੱਜ ਨਾਭਾ ਵਲੰਟੀਅਰ ਮੀਟਿੰਗ ਵਿੱਚ ਸਾਨੂੰ ਭਰਵਾਂ ਹੁੰਗਾਰਾ ਮਿਲਿਆ। ਮੇਰੇ ਵੀਰ MLA ਦੇਵ ਮਾਨ ਦਾ ਵਿਸ਼ੇਸ਼ ਧੰਨਵਾਦ।”

RELATED ARTICLES

Most Popular

Recent Comments