Sunday, July 7, 2024
HomePunjabi NewsLiberal Breakingਪੰਜਾਬ ਵਿੱਚ ਵੱਡਾ ਰੇਲ ਹਾਦਸਾ, ਦੋ ਮਾਲ ਗੱਡੀਆਂ ਦੀ ਟੱਕਰ

ਪੰਜਾਬ ਵਿੱਚ ਵੱਡਾ ਰੇਲ ਹਾਦਸਾ, ਦੋ ਮਾਲ ਗੱਡੀਆਂ ਦੀ ਟੱਕਰ

ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਅੱਜ ਤੜਕੇ 4 ਵਜੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਨ੍ਹਾਂ ਵਿੱਚੋਂ ਇੱਕ ਦਾ ਇੰਜਣ ਪਲਟ ਗਿਆ ਅਤੇ ਸਾਈਡ ਟਰੈਕ ਤੋਂ ਲੰਘ ਰਹੀ ਇੱਕ ਯਾਤਰੀ ਰੇਲਗੱਡੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਮਾਲ ਗੱਡੀ ਦੇ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।

RELATED ARTICLES

Most Popular

Recent Comments