ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਵਿੱਚ 8 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। (ਲੁਧਿਆਣਾ) ਰਣਜੀਤ ਸਿੰਘ ਢਿੱਲੋਂ (ਫਿਰੋਜ਼ਪੁਰ) ਨਰਦੇਵ ਸਿੰਘ ਬੌਬੀ ਮਾਨ (ਬਠਿੰਡਾ) ਹਰਸਿਮਰਤ ਕੌਰ ਬਾਦਲ (ਹੁਸ਼ਿਆਰਪੁਰ) ਸੋਹਨ ਸਿੰਘ ਠੰਡਲ (ਜਲੰਧਰ) ਮਹਿੰਦਰ ਸਿੰਘ ਕੇ. ਪੀ. (ਚੰਡੀਗੜ੍ਹ) ਹਰਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਹੈ।
ਲੋਕ ਸਭਾ ਚੋਣਾਂ 2024: ਸ਼੍ਰੋਮਣੀ ਅਕਾਲੀ ਦਲ ਨੇ 8 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
RELATED ARTICLES