HomePunjabi NewsLiberal Breakingਲੋਕ ਸਭਾ ਚੋਣਾਂ 2024: ਸ਼੍ਰੋਮਣੀ ਅਕਾਲੀ ਦਲ ਨੇ 8 ਉਮੀਦਵਾਰਾਂ ਦੀ ਦੂਜੀ...

ਲੋਕ ਸਭਾ ਚੋਣਾਂ 2024: ਸ਼੍ਰੋਮਣੀ ਅਕਾਲੀ ਦਲ ਨੇ 8 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਵਿੱਚ 8 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। (ਲੁਧਿਆਣਾ) ਰਣਜੀਤ ਸਿੰਘ ਢਿੱਲੋਂ (ਫਿਰੋਜ਼ਪੁਰ) ਨਰਦੇਵ ਸਿੰਘ ਬੌਬੀ ਮਾਨ (ਬਠਿੰਡਾ) ਹਰਸਿਮਰਤ ਕੌਰ ਬਾਦਲ (ਹੁਸ਼ਿਆਰਪੁਰ) ਸੋਹਨ ਸਿੰਘ ਠੰਡਲ (ਜਲੰਧਰ) ਮਹਿੰਦਰ ਸਿੰਘ ਕੇ. ਪੀ. (ਚੰਡੀਗੜ੍ਹ) ਹਰਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਹੈ।

RELATED ARTICLES

Most Popular

Recent Comments