IPL 2024 ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ), ਚੇਨਈ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ। ਕੋਲਕਾਤਾ ਅਤੇ ਹੈਦਰਾਬਾਦ ਪਹਿਲੀ ਵਾਰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। ਕੇਕੇਆਰ ਚੌਥੀ ਵਾਰ ਅਤੇ ਐਸਆਰਐਚ ਤੀਜੀ ਵਾਰ ਖ਼ਿਤਾਬੀ ਮੈਚ ਵਿੱਚ ਪਹੁੰਚਿਆ ਹੈ। ਕੋਲਕਾਤਾ ਦੋ ਸਾਲ ਬਾਅਦ ਅਤੇ ਹੈਦਰਾਬਾਦ ਪੰਜ ਸਾਲ ਬਾਅਦ ਫਾਈਨਲ ਖੇਡੇਗਾ।
IPL 2024 ਫਾਈਨਲ ਮੈਚ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ
RELATED ARTICLES