Friday, July 5, 2024
HomePunjabi NewsLiberal Breakingਕੇਐੱਲ ਰਾਹੁਲ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਹੋ ਸਕਦੇ ਨੇ ਬਾਹਰ

ਕੇਐੱਲ ਰਾਹੁਲ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਹੋ ਸਕਦੇ ਨੇ ਬਾਹਰ

ਕੇਐੱਲ ਰਾਹੁਲ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਬਾਹਰ ਹੋ ਸਕਦੇ ਹਨ। ਉਹ ਹੈਦਰਾਬਾਦ ਵਿੱਚ ਪਹਿਲੇ ਟੈਸਟ ਦੌਰਾਨ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਉਹ ਬਾਕੀ 3 ਟੈਸਟ ਨਹੀਂ ਖੇਡ ਸਕੇ। ਹੁਣ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਰਾਹੁਲ ਇਲਾਜ ਲਈ ਇੰਗਲੈਂਡ ਗਏ ਹਨ। ਜਿਸ ਕਾਰਨ 7 ਮਾਰਚ ਤੋਂ ਹੋਣ ਵਾਲੇ 5ਵੇਂ ਟੈਸਟ ‘ਚ ਉਸ ਦੇ ਖੇਡਣਾ ਤੈਅ ਨਹੀਂ ਹੈ।

RELATED ARTICLES

Most Popular

Recent Comments