ਕਪਿਲ ਸ਼ਰਮਾ ਸ਼ੋਅ ਦੇ ਐਸੋਸੀਏਟ ਫੋਟੋਗ੍ਰਾਫਰ ਦਾਸ ਦਾਦਾ ਦਾ ਦੇਹਾਂਤ ਹੋ ਗਿਆ। ਕਪਿਲ ਸ਼ਰਮਾ ਦੀ ਟੀਮ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਵੀਡੀਓ ਸਾਂਝਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕਾਮੇਡੀਅਨ ਕਪਿਲ ਸ਼ਰਮਾ ਭਾਵੁਕ ਹੋ ਗਏ ਅਤੇ ਕਿਹਾ ਕਿ ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਦ ਕਪਿਲ ਸ਼ਰਮਾ ਸ਼ੋਅ ਦੇ ਫੋਟੋਗ੍ਰਾਫਰ ਦਾਸ ਦਾਦਾ ਦਾ ਅਸਲੀ ਨਾਮ ਕ੍ਰਿਸ਼ਨਾ ਦਾਸ ਸੀ।
ਕਪਿਲ ਸ਼ਰਮਾ ਸ਼ੋਅ ਦੇ ਐਸੋਸੀਏਟ ਫੋਟੋਗ੍ਰਾਫਰ ਦਾਸ ਦਾਦਾ ਦਾ ਹੋਇਆ ਦੇਹਾਂਤ
RELATED ARTICLES