ਬ੍ਰੇਕਿੰਗ: ਕੰਗਨਾ ਰਣੌਤ ਦੀ ਚਰਚਿਤ ਫਿਲਮ **’ਐਮਰਜੈਂਸੀ’** 17 ਜਨਵਰੀ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਕੰਗਨਾ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਲਿਖਿਆ, “ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਦੀ ਗਾਥਾ, ਜਿਸਨੇ ਭਾਰਤ ਦੀ ਕਿਸਮਤ ਬਦਲੀ, 17-1-2025 ਨੂੰ ਦੇਖੋ।” ਲੰਬੇ ਵਿਵਾਦਾਂ ਤੋਂ ਬਾਅਦ ਫਿਲਮ ਨੂੰ ਹਰੀ ਝੰਡੀ ਮਿਲੀ ਹੈ।
ਕੰਗਨਾ ਰਣੌਤ ਦੀ ਚਰਚਿਤ ਫਿਲਮ ਐਮਰਜੈਂਸੀ ਨੂੰ ਮਿਲੀ ਹਰੀ ਝੰਡੀ, ਇਸ ਦਿਨ ਹੋਵੇਗੀ ਰਿਲੀਜ਼
RELATED ARTICLES