ਵਿਵਾਦਾਂ ਵਿੱਚ ਘਿਰੀ ਫਿਲਮ ਐਮਰਜੈਂਸੀ ਨੂੰ ਆਖਰਕਾਰ ਮਨਜ਼ੂਰੀ ਮਿਲ ਗਈ ਹੈ। ਫਿਲਮ ਦੇ ਵਿੱਚ 31 ਕੱਟ ਲਗਾਏ ਗਏ ਹਨ । ਉਸ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ । ਦੱਸ ਦਈਏ ਕਿ ਕੰਗਣਾ ਰਣੌਤ ਦੀ ਫ਼ਿਲਮ ਐਮਰਜੈਂਸੀ ਦੀ ਪਹਿਲਾਂ ਹੀ ਰਿਲੀਜ਼ ਟਲ ਚੁੱਕੀ ਹੈ । ਹੁਣ ਫਿਲਮ ਨੂੰ 13 ਕੱਟ ਲਗਾ ਕੇ ਰਿਲੀਜ ਕੀਤਾ ਜਾਵੇਗਾ ਫਿਲਮ 2 ਹਫਤੇ ਬਾਅਦ ਰਿਲੀਜ ਹੋ ਸਕਦੀ ਹੈ।
ਕੰਗਣਾ ਰਣੌਤ ਦੀ ਫ਼ਿਲਮ ਐਮਰਜੈਂਸੀ ਹੋ ਸਕਦੀ ਹੈ ਜਲਦ ਰਿਲੀਜ਼
RELATED ARTICLES


