HomePunjabi NewsEntertainmentਕੰਗਣਾ ਰਣੌਤ ਦੀ ਫ਼ਿਲਮ ਐਮਰਜੈਂਸੀ ਹੋ ਸਕਦੀ ਹੈ ਜਲਦ ਰਿਲੀਜ਼

ਕੰਗਣਾ ਰਣੌਤ ਦੀ ਫ਼ਿਲਮ ਐਮਰਜੈਂਸੀ ਹੋ ਸਕਦੀ ਹੈ ਜਲਦ ਰਿਲੀਜ਼

ਵਿਵਾਦਾਂ ਵਿੱਚ ਘਿਰੀ ਫਿਲਮ ਐਮਰਜੈਂਸੀ ਨੂੰ ਆਖਰਕਾਰ ਮਨਜ਼ੂਰੀ ਮਿਲ ਗਈ ਹੈ। ਫਿਲਮ ਦੇ ਵਿੱਚ 31 ਕੱਟ ਲਗਾਏ ਗਏ ਹਨ । ਉਸ ਤੋਂ ਬਾਅਦ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ । ਦੱਸ ਦਈਏ ਕਿ ਕੰਗਣਾ ਰਣੌਤ ਦੀ ਫ਼ਿਲਮ ਐਮਰਜੈਂਸੀ ਦੀ ਪਹਿਲਾਂ ਹੀ ਰਿਲੀਜ਼ ਟਲ ਚੁੱਕੀ ਹੈ । ਹੁਣ ਫਿਲਮ ਨੂੰ 13 ਕੱਟ ਲਗਾ ਕੇ ਰਿਲੀਜ ਕੀਤਾ ਜਾਵੇਗਾ ਫਿਲਮ 2 ਹਫਤੇ ਬਾਅਦ ਰਿਲੀਜ ਹੋ ਸਕਦੀ ਹੈ।

RELATED ARTICLES

Most Popular

Recent Comments