ਰੀਹੈਬਲੀਟੇਸ਼ਨ ਐਂਡ ਸੈਟਲਮੈਂਟ ਆਰਗੇਨਾਈਜੇਸ਼ਨ (ਰਾਸੋ) ਦੇ ਮੈਂਬਰ ਕਮਲਜੀਤ ਦੀ ਪ੍ਰਧਾਨਗੀ ਹੇਠ ਵਾਹਗਾ ਬਾਰਡਰ ਪੁੱਜੇ। ਜਿਨ੍ਹਾਂ ਨੇ ਜਵਾਨਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਨੂੰ ਮਿਠਾਈ ਖੁਆਈ। ਸਾਲ 1968 ‘ਚ ਅਟਾਰੀ ਬਾਰਡਰ ‘ਤੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ।
ਵਾਹਗਾ ਬਾਰਡਰ ਤੇ ਜਵਾਨਾਂ ਨੇ ਮਨਾਈ ਰੱਖੜੀ
RELATED ARTICLES