ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਨੂੰ ਅਸਤੀਫ਼ੇ ਮਨਜ਼ੂਰ ਕਰਨ ਲਈ 20 ਦਿਨਾਂ ਦੀ ਮੁਹਲਤ ਦਿੱਤੀ ਹੈ। ਧਾਰਮਿਕ ਸਜ਼ਾ ਦੇ ਚੱਲਦਿਆਂ ਪਹਿਲਾਂ 3 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਸੁਖਬੀਰ ਬਾਦਲ ਸਣੇ ਹੋਰ ਅਕਾਲੀ ਆਗੂਆਂ ਨੇ ਵੀ ਆਪਣੇ ਅਸਤੀਫ਼ੇ ਦਿੱਤੇ ਹਨ। ਇਸ ਤੇ ਚਲਦੇ ਆ ਅਕਾਲ ਤਖਤ ਨੇ ਸਾਫ ਕਿਹਾ ਹੈ ਕਿ 20 ਦਿਨਾਂ ਦੇ ਵਿੱਚ ਵਿੱਚ ਇਹਨਾਂ ਸਾਰੇ ਅਸਤੀਫਿਆਂ ਤੇ ਫੈਸਲਾ ਲਿਆ ਜਾਵੇ।
ਸੁਖਬੀਰ ਬਾਦਲ ਦੇ ਅਸਤੀਫ਼ੇ ਤੇ ਅਕਾਲੀ ਦਲ ਨੂੰ ਜੱਥੇਦਾਰ ਨੇ ਦਿੱਤਾ ਅਲਟੀਮੇਟਮ
RELATED ARTICLES