HomePunjabi NewsLiberal Breakingਸੁਖਬੀਰ ਬਾਦਲ ਦੇ ਅਸਤੀਫ਼ੇ ਤੇ ਅਕਾਲੀ ਦਲ ਨੂੰ ਜੱਥੇਦਾਰ ਨੇ ਦਿੱਤਾ ਅਲਟੀਮੇਟਮ

ਸੁਖਬੀਰ ਬਾਦਲ ਦੇ ਅਸਤੀਫ਼ੇ ਤੇ ਅਕਾਲੀ ਦਲ ਨੂੰ ਜੱਥੇਦਾਰ ਨੇ ਦਿੱਤਾ ਅਲਟੀਮੇਟਮ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਨੂੰ ਅਸਤੀਫ਼ੇ ਮਨਜ਼ੂਰ ਕਰਨ ਲਈ 20 ਦਿਨਾਂ ਦੀ ਮੁਹਲਤ ਦਿੱਤੀ ਹੈ। ਧਾਰਮਿਕ ਸਜ਼ਾ ਦੇ ਚੱਲਦਿਆਂ ਪਹਿਲਾਂ 3 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਸੁਖਬੀਰ ਬਾਦਲ ਸਣੇ ਹੋਰ ਅਕਾਲੀ ਆਗੂਆਂ ਨੇ ਵੀ ਆਪਣੇ ਅਸਤੀਫ਼ੇ ਦਿੱਤੇ ਹਨ। ਇਸ ਤੇ ਚਲਦੇ ਆ ਅਕਾਲ ਤਖਤ ਨੇ ਸਾਫ ਕਿਹਾ ਹੈ ਕਿ 20 ਦਿਨਾਂ ਦੇ ਵਿੱਚ ਵਿੱਚ ਇਹਨਾਂ ਸਾਰੇ ਅਸਤੀਫਿਆਂ ਤੇ ਫੈਸਲਾ ਲਿਆ ਜਾਵੇ।

RELATED ARTICLES

Most Popular

Recent Comments