ਕਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਅਰਸ਼ ਡੱਲਾ ਰਿਹਾਅ ਹੋ ਸਕਦਾ ਹੈ। ਹਾਲਟਨ ਪੁਲਿਸ ਨੇ ਅਰਸ਼ ਡੱਲਾ ਵਿਰੁੱਧ ਸਿਰਫ਼ ਕਨੇਡਾ ਵਿੱਚ ਹੋਏ ਅਪਰਾਧਾਂ ਦੀ ਹੀ ਰਿਪੋਰਟ ਦਰਜ ਕੀਤੀ ਹੈ, ਜਦਕਿ ਭਾਰਤ ਵਿੱਚ ਉਸ ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਸਮੇਤ ਲਗਭਗ 70 ਮਾਮਲੇ ਦਰਜ ਹਨ, ਜਿਨ੍ਹਾਂ ਦਾ ਜਿਕਰ ਰਿਪੋਰਟ ਵਿੱਚ ਨਹੀਂ ਹੈ।
ਕਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਅਰਸ਼ ਡੱਲਾ ਹੋਵੇਗਾ ਰਿਹਾਅ
RELATED ARTICLES