ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਆਸਟਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਆਈਸੀਸੀ ਕ੍ਰਿਕਟ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਰਿਪੋਰਟ ਮੁਤਾਬਕ ਸਿਰਾਜ ਅਤੇ ਹੈੱਡ ਨੂੰ ਆਈਸੀਸੀ ਵੱਲੋਂ ਸਜ਼ਾ ਮਿਲਣੀ ਤੈਅ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਹੰਮਦ ਸਿਰਾਜ ਅਤੇ ਟ੍ਰੈਵਿਸ ਹੈਡ ਨੂੰ ਜੁਰਮਾਨਾ ਅਤੇ ਸਖ਼ਤ ਤਾੜਨਾ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ‘ਤੇ ਪਾਬੰਦੀ ਨਹੀਂ ਲਗਾਈ ਜਾਵੇਗੀ।
ਭਾਰਤੀ ਤੇਜ਼ ਗੇਂਦਬਾਜ਼ ਸਿਰਾਜ ਅਤੇ ਆਸਟ੍ਰੇਲਿਆ ਦੇ ਬੱਲੇਬਾਜ਼ ਹੈਡ ਤੇ ਲੱਗੇਗਾ ਫਾਇਨ
RELATED ARTICLES