HomePunjabi NewsLiberal Breakingਭਾਰਤੀ ਤੇਜ਼ ਗੇਂਦਬਾਜ਼ ਸਿਰਾਜ ਅਤੇ ਆਸਟ੍ਰੇਲਿਆ ਦੇ ਬੱਲੇਬਾਜ਼ ਹੈਡ ਤੇ ਲੱਗੇਗਾ ਫਾਇਨ

ਭਾਰਤੀ ਤੇਜ਼ ਗੇਂਦਬਾਜ਼ ਸਿਰਾਜ ਅਤੇ ਆਸਟ੍ਰੇਲਿਆ ਦੇ ਬੱਲੇਬਾਜ਼ ਹੈਡ ਤੇ ਲੱਗੇਗਾ ਫਾਇਨ

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਆਸਟਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਆਈਸੀਸੀ ਕ੍ਰਿਕਟ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਰਿਪੋਰਟ ਮੁਤਾਬਕ ਸਿਰਾਜ ਅਤੇ ਹੈੱਡ ਨੂੰ ਆਈਸੀਸੀ ਵੱਲੋਂ ਸਜ਼ਾ ਮਿਲਣੀ ਤੈਅ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਹੰਮਦ ਸਿਰਾਜ ਅਤੇ ਟ੍ਰੈਵਿਸ ਹੈਡ ਨੂੰ ਜੁਰਮਾਨਾ ਅਤੇ ਸਖ਼ਤ ਤਾੜਨਾ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ‘ਤੇ ਪਾਬੰਦੀ ਨਹੀਂ ਲਗਾਈ ਜਾਵੇਗੀ।

RELATED ARTICLES

Most Popular

Recent Comments