ਟੀਮ ਇੰਡੀਆ ਦੇ ਕੋਚ ਨੇ ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਦਬਾਅ ਤੋਂ ਇਨਕਾਰ ਕੀਤਾ ਹੈ। ਰਿਕੀ ਪੋਂਟਿੰਗ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕ੍ਰਿਕਟ ‘ਤੇ ਧਿਆਨ ਦੇਣਾ ਚਾਹੀਦਾ ਹੈ। ਗੰਭੀਰ ਨੇ ਕਿਹਾ, “ਮੈਂ ਕਿਸੇ ਦਬਾਅ ਵਿੱਚ ਨਹੀਂ ਹਾਂ। ਟੀਮ ਦੇ ਸੀਨੀਅਰ ਖਿਡਾਰੀ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਵਿੱਚ ਵਾਪਸੀ ਕਰਨਗੇ। ਜੇਕਰ ਰੋਹਿਤ ਪਰਥ ਟੈਸਟ ਵਿੱਚ ਉਪਲਬਧ ਨਹੀਂ ਹੁੰਦੇ ਹਨ ਤਾਂ ਬੁਮਰਾਹ ਕਪਤਾਨੀ ਸੰਭਾਲ ਸਕਦੇ ਹਨ।”
ਭਾਰਤੀ ਕੋਚ ਗੌਤਮ ਗੰਭੀਰ ਦਾ ਬਿਆਨ “ਮੈ ਕਿਸੇ ਦਬਾਅ ਵਿੱਚ ਨਹੀਂ ਹਾਂ”
RELATED ARTICLES