Tuesday, July 16, 2024
HomePunjabi NewsLiberal Breakingਭਾਰਤ ਨੇ ਚੋਥਾ ਟੈਸਟ ਜਿੱਤ ਕੇ ਸੀਰੀਜ ਕੀਤੀ ਆਪਣੇ ਨਾਮ

ਭਾਰਤ ਨੇ ਚੋਥਾ ਟੈਸਟ ਜਿੱਤ ਕੇ ਸੀਰੀਜ ਕੀਤੀ ਆਪਣੇ ਨਾਮ

ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਟੈਸਟ ਲੜੀ ਨੂੰ ਭਾਰਤ ਨੇ ਆਪਣੇ ਨਾਮ ਕਰ ਲਿਆ ਹੈ । ਚੌਥੇ ਟੈਸਟ ਮੈਚ ਦੇ ਵਿੱਚ ਭਾਰਤ ਨੂੰ 192 ਦੌੜਾਂ ਦਾ ਟੀਚਰ ਮਿਲਿਆ ਸੀ ਤੇ ਭਾਰਤ ਨੇ ਪੰਜ ਵਿਕਟਾਂ ਗਵਾ ਕੇ ਇਹ ਟੀਚਾ ਹਾਸਲ ਕਰ ਲਿਆ। ਸ਼ੁਭਮਨ ਗਿੱਲ ਅਤੇ ਧਰੁਵ ਨੇ ਬੇਹਦ ਨਿਰਣਾਇਕ ਸਾਂਝੇਦਾਰੀ ਕਰਕੇ ਇਸ ਮੈਚ ਨੂੰ ਭਾਰਤ ਨੂੰ ਜਿਤਾਇਆ ਅਤੇ ਸੀਰੀਜ ਵੀ ਭਾਰਤ ਦੇ ਨਾਮ ਕੀਤੀ।

RELATED ARTICLES

Most Popular

Recent Comments