More
    HomePunjabi NewsLiberal Breakingਭਾਰਤ ਬਣਿਆ T20 ਵਿਸ਼ਵ ਕੱਪ 2026 ਦਾ ਜੇਤੂ! ਫਾਈਨਲ 'ਚ ਨਿਊਜ਼ੀਲੈਂਡ ਨੂੰ...

    ਭਾਰਤ ਬਣਿਆ T20 ਵਿਸ਼ਵ ਕੱਪ 2026 ਦਾ ਜੇਤੂ! ਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਰਚਿਆ ਇਤਿਹਾਸ; ਤੀਜੀ ਵਾਰ ਜਿੱਤੀ ਟਰਾਫੀ

    ਅਹਿਮਦਾਬਾਦ: ਭਾਰਤੀ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ 2026 ਦੇ ਰੋਮਾਂਚਕ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਜੇਤੂ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੰਜੂ ਸੈਮਸਨ (89), ਅਭਿਸ਼ੇਕ ਸ਼ਰਮਾ (52) ਅਤੇ ਇਸ਼ਾਨ ਕਿਸ਼ਨ (54) ਦੇ ਅਰਧ ਸੈਂਕੜਿਆਂ ਦੀ ਬਦੌਲਤ 255 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ। ਜਵਾਬ ਵਿੱਚ ਕੀਵੀ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕੀ।

    RELATED ARTICLES

    Most Popular

    Recent Comments