ਭਾਰਤ ਬੰਗਲਾਦੇਸ਼ ਵਿਚਕਾਰ ਦੂਸਰਾ ਟੈਸਟ ਕਾਨਪੁਰ ਦੇ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜੀ ਚੁਣੀ ਅਤੇ ਬੱਲੇਬਾਜ਼ੀ ਦੇ ਲਈ ਬੰਗਲਾਦੇਸ਼ ਨੂੰ ਸੱਦਾ ਦਿੱਤਾ। ਬੰਗਲਾਦੇਸ਼ ਨੇ 107 ਦੌੜਾਂ ਬਣਾ ਕੇ 3 ਵਿਕਟਾਂ ਗਵਾ ਲਈਆਂ ਹਨ। ਇਸ ਵਿਚਕਾਰ ਬਾਰਿਸ਼ ਦੇ ਕਰਕੇ ਖੇਲ ਨੂੰ ਰੋਕਣਾ ਪਿਆ ਹੈ ਅਤੇ ਪਿਚ ਨੂੰ ਕਵਰ ਦੇ ਨਾਲ ਢਕਣਾ ਪਿਆ।
ਭਾਰਤ ਬੰਗਲਾਦੇਸ਼ ਟੈਸਟ, ਬਾਰਿਸ਼ ਪੈਣ ਦੇ ਕਰਕੇ ਖੇਡ ਰੁਕਿਆ
RELATED ARTICLES