ਭਾਰਤ ਬੰਗਲਾਦੇਸ਼ ਟੈਸਟ ਸੀਰੀਜ ਦਾ ਦੂਸਰਾ ਤੇ ਆਖਰੀ ਟੈਸਟ ਅੱਜ ਤੋਂ ਕਾਨਪੁਰ ਦੇ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਦੂਜੇ ਟੈਸਟ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ । ਭਾਰਤੀ ਟੀਮ ਪਹਿਲੇ ਟੈਸਟ ਮੈਚ ਨੂੰ ਜਿੱਤ ਕੇ ਸੀਰੀਜ ਵਿੱਚ 1-0 ਦੀ ਲੀਡ ਦੇ ਨਾਲ ਉਤਰੇਗੀ ਅਤੇ ਇਸ ਮੈਚ ਨੂੰ ਵੀ ਜਿੱਤ ਕੇ ਬੰਗਲਾਦੇਸ਼ ਨੂੰ ਕਲੀਨ ਸਵੀਪ ਕਰਨਾ ਚਾਹੇਗੀ।
ਭਾਰਤ ਬੰਗਲਾਦੇਸ਼ ਟੈਸਟ, ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫੈਸਲਾ
RELATED ARTICLES