ਭਾਰਤ-ਬੰਗਲਾਦੇਸ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਵੀ ਰੱਦ ਕਰ ਦਿੱਤੀ ਗਈ ਹੈ। ਕਾਨਪੁਰ ‘ਚ ਐਤਵਾਰ ਸਵੇਰੇ ਮੀਂਹ ਪਿਆ, ਜਿਸ ਕਾਰਨ ਆਊਟ ਫੀਲਡ ਗਿੱਲਾ ਹੋ ਗਿਆ। ਬੀ.ਸੀ.ਸੀ.ਆਈ. ਨੇ ਇਸ ਨੂੰ ਸੁਕਾਉਣ ਲਈ 3 ਸੁਪਰ ਸੋਪਰ ਅਤੇ ਕਰੀਬ 100 ਕਰਮਚਾਰੀ ਲਗਾਏ, ਪਰ ਸਫਲ ਨਹੀਂ ਹੋਏ। ਅਜਿਹੇ ‘ਚ ਮੈਚ ਅਧਿਕਾਰੀਆਂ ਨੇ ਦਿਨ ਦੇ ਤੀਜੇ ਨਿਰੀਖਣ ਤੋਂ ਬਾਅਦ ਖੇਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ।
ਭਾਰਤ-ਬੰਗਲਾਦੇਸ਼ ਦੂਜੇ ਟੈਸਟ ਮੈਚ ਤੀਜਾ ਦਿਨ ਵੀ ਚੜਿਆ ਬਾਰਿਸ਼ ਦੀ ਭੇਂਟ
RELATED ARTICLES


