Friday, July 5, 2024
HomePunjabi NewsLiberal Breakingਟੀ20 ਵਰਲਡ ਕੱਪ ਦੇ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਦਾ ਮਹਾਂ ਮੁਕਾਬਲਾ

ਟੀ20 ਵਰਲਡ ਕੱਪ ਦੇ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਦਾ ਮਹਾਂ ਮੁਕਾਬਲਾ

ਟੀ20 ਵਰਲਡ ਕੱਪ ਦੇ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਦਾ ਮਹਾਂ ਮੁਕਾਬਲਾ ਦੇਖਣ ਨੂੰ ਮਿਲੇਗਾ। ਭਾਰਤ ਅਤੇ ਪਾਕਿਸਤਾਨ ਅੱਠਵੀਂ ਵਾਰੀ ਵਰਲਡ ਕੱਪ ਦੇ ਵਿੱਚ ਆਮੋ ਸਾਹਮਣੇ ਹੋਣਗੇ । ਪਿਛਲੇ ਸਾਰੇ ਮੁਕਾਬਲਿਆਂ ਦੇ ਵਿੱਚ ਭਾਰਤ ਦਾ ਦਬਦਬਾ ਕਾਇਮ ਰਿਹਾ ਹੈ। ਟਾਸ ਸ਼ਾਮ 7:30 ਬਜੇ ਹੋਵੇਗਾ, ਅਤੇ ਮੈਚ 8:00 ਵਜੇ ਸ਼ੁਰੂ ਹੋਵੇਗਾ। ਇਹ ਮੈਚ ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ ਵਿੱਚ ਖੇਡਿਆ ਜਾਵੇਗਾ।

RELATED ARTICLES

Most Popular

Recent Comments