ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ (ਇੰਪੋਰਟ ਟੈਕਸ) ‘ਚ ਕਟੌਤੀ ਤੋਂ ਬਾਅਦ 3 ਦਿਨਾਂ ‘ਚ ਸੋਨਾ 5,000 ਰੁਪਏ ਅਤੇ ਚਾਂਦੀ 6,400 ਰੁਪਏ ਸਸਤਾ ਹੋ ਗਿਆ ਹੈ। ਸਰਕਾਰ ਨੇ ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਕਾਰਨ ਕੀਮਤਾਂ ਵਿੱਚ ਇਹ ਗਿਰਾਵਟ ਆਈ ਹੈ। ਬਜਟ ਦੇ ਦੋ ਦਿਨ ਬਾਅਦ ਯਾਨੀ ਅੱਜ 25 ਜੁਲਾਈ ਨੂੰ ਸੋਨਾ 974 ਰੁਪਏ ਡਿੱਗ ਕੇ 68,177 ਰੁਪਏ ‘ਤੇ ਆ ਗਿਆ ਹੈ।
ਭਾਰਤੀ ਬਜ਼ਾਰ ਵਿੱਚ ਸੋਨਾ 5,000 ਰੁਪਏ ਅਤੇ ਚਾਂਦੀ 6,400 ਰੁਪਏ ਹੋਏ ਸਸਤੇ
RELATED ARTICLES