HomePunjabi NewsBusinessਭਾਰਤੀ ਬਜ਼ਾਰ ਵਿੱਚ ਸੋਨਾ 5,000 ਰੁਪਏ ਅਤੇ ਚਾਂਦੀ 6,400 ਰੁਪਏ ਹੋਏ ਸਸਤੇ

ਭਾਰਤੀ ਬਜ਼ਾਰ ਵਿੱਚ ਸੋਨਾ 5,000 ਰੁਪਏ ਅਤੇ ਚਾਂਦੀ 6,400 ਰੁਪਏ ਹੋਏ ਸਸਤੇ

ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ (ਇੰਪੋਰਟ ਟੈਕਸ) ‘ਚ ਕਟੌਤੀ ਤੋਂ ਬਾਅਦ 3 ਦਿਨਾਂ ‘ਚ ਸੋਨਾ 5,000 ਰੁਪਏ ਅਤੇ ਚਾਂਦੀ 6,400 ਰੁਪਏ ਸਸਤਾ ਹੋ ਗਿਆ ਹੈ। ਸਰਕਾਰ ਨੇ ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਕਾਰਨ ਕੀਮਤਾਂ ਵਿੱਚ ਇਹ ਗਿਰਾਵਟ ਆਈ ਹੈ। ਬਜਟ ਦੇ ਦੋ ਦਿਨ ਬਾਅਦ ਯਾਨੀ ਅੱਜ 25 ਜੁਲਾਈ ਨੂੰ ਸੋਨਾ 974 ਰੁਪਏ ਡਿੱਗ ਕੇ 68,177 ਰੁਪਏ ‘ਤੇ ਆ ਗਿਆ ਹੈ।

RELATED ARTICLES

Most Popular

Recent Comments