ਪੰਜਾਬ ਦੇ ਮੌਸਮ ਨੇ ਇੱਕ ਵਾਰੀ ਫਿਰ ਕਰਵਟ ਲਈ ਹੈ। ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸ਼ਾਮ ਦੇ ਸਮੇਂ ਤੇਜ ਹਨੇਰੀ ਅਤੇ ਹਲਕੀ ਬੂੰਦਾਂ ਬਾਂਦੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਕਈ ਥਾਂਵਾਂ ਤੇ ਗੜੇ ਵੀ ਪਏ ਹਨ ਤੇ ਭਾਰੀ ਮੀਂਹ ਵੀ ਦੱਸਿਆ ਜਾ ਰਿਹਾ ਹੈ ਇਸ ਇਸ ਹਨੇਰੀ ਤੂਫਾਨ ਦੇ ਨਾਲ ਲੋਕਾਂ ਨੂੰ ਕੁਝ ਸਮੇਂ ਲਈ ਗਰਮੀ ਤੋਂ ਰਾਹਤ ਜਰੂਰ ਮਿਲੀ ਹੈ।
ਪੰਜਾਬ ਵਿੱਚ ਮੌਸਮ ਨੇ ਫਿਰ ਲਈ ਕਰਵਟ, ਤੇਜ ਹਨੇਰੀ ਤੇ ਮੀਂਹ ਕਰਕੇ ਮਿਲੀ ਗਰਮੀ ਤੋ ਰਾਹਤ
RELATED ARTICLES