Tuesday, July 16, 2024
HomePunjabi NewsLiberal Breakingਲੁਧਿਆਣਾ 'ਚ ਪੁਲਿਸ ਨੇ ਭਾਜਪਾ ਆਗੂ ਖਿਲਾਫ ਕੀਤਾ ਮਾਮਲਾ ਦਰਜ, ਜਾਣੋ ਵਜ੍ਹਾ

ਲੁਧਿਆਣਾ ‘ਚ ਪੁਲਿਸ ਨੇ ਭਾਜਪਾ ਆਗੂ ਖਿਲਾਫ ਕੀਤਾ ਮਾਮਲਾ ਦਰਜ, ਜਾਣੋ ਵਜ੍ਹਾ

ਲੁਧਿਆਣਾ, ਪੰਜਾਬ ਪੁਲਿਸ ਨੇ ਭਾਜਪਾ ਦੇ ਸਾਬਕਾ ਵਿਧਾਇਕ ਮਰਹੂਮ ਹਰੀਸ਼ ਬੇਦੀ ਦੇ ਬੇਟੇ ਹਿਤੇਸ਼ ਬੇਦੀ (ਹਨੀ) ਖਿਲਾਫ ਮਾਮਲਾ ਦਰਜ ਕੀਤਾ ਹੈ। ਹਨੀ ਬੇਦੀ ‘ਤੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਨ੍ਹਾਂ ਨੇ ਵੋਟ ਪਾਉਣ ਸਮੇਂ ਈਵੀਐਮ ਮਸ਼ੀਨ ਤੋਂ ਫੋਟੋ ਖਿੱਚੀ। ਇਸ ਤੋਂ ਬਾਅਦ ਉਸ ਨੇ ਇਸ ਨੂੰ ਸੋਸ਼ਲ ਮੀਡੀਆ ਫੇਸਬੁੱਕ ‘ਤੇ ਅਪਲੋਡ ਕਰ ਦਿੱਤਾ। ਅਜਿਹਾ ਕਰਕੇ ਹਨੀ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਅਣਦੇਖੀ ਕੀਤੀ ਹੈ।

RELATED ARTICLES

Most Popular

Recent Comments